Thursday, 30 July 2015

Saturday, 11 July 2015

Monday, 6 July 2015

Thursday, 25 June 2015

ਅਮ੍ਰਿਤਾਵਲੀ (2) | Amritavali (2)

0

amritavali, flower petal, punjabi poem

Punjabi Script

ਤੱਕਦਾ, ਸੰਗਦਾ, ਕਹਿ ਨਾ ਸਕਦਾ
ਤੇਰੀ ਇਕ ਝਲਕ ਨਾਲ ਹੀ ਸਾਰ ਲੈਂਦਾ
ਲੰਮੀ ਗੁੱਤ, ਸੰਜੀਦਾ ਚੇਹਰਾ, ਝੁਕੀ ਨਜ਼ਰ ਦੇਖਦੇ ਹੀ
ਪਲਾਂ ਵਿਚ ਜੀ ਭਰ ਕੇ ਨਿਹਾਰ ਲੈਂਦਾ

ਅਮ੍ਰਿਤਾਵਲੀ (1) | Amritavali (1)

1


amritavali, flower petal, punjabi poem

Punjabi Script

ਹੈ ਅਮ੍ਰਿਤਾ ਵਿਚ ਹੀ ਅਮ੍ਰਿਤ ਲੁਕਿਆ
ਦੇਖਣਾ ਆਉਣਾ ਚਾਹਿਦਾ ਹੈ

ਕਿਉਂ ਹੈ ਓਹ ਆਮ ਨਾਲੋ ਖਾਸ
ਪਰਖ ਕਰਨੀ ਆਉਣੀ ਚਾਹੀਦੀ ਹੈ

Monday, 22 June 2015

Sunday, 21 June 2015

ਪਹਿਲੇ ਮਿਲਾਪ ਦੇ ਪਲ | Pehle Milaap de Pal

0

PunjabiPoems, Punjabi Poems, Punjab,

Punjabi Script

ਯਾਦ ਰਹੂਗੀ ਜ਼ਰੂਰ
ਪਹਿਲੀ ਮੁਲਾਕਾਤ ਵਾਲੀ ਮਿਠੀ ਮਿਠੀ ਬੂਰ
ਸ਼ਹਿਰ ਤੇਰੇ ਤੈਨੂ ਮਿਲਣ ਆਪਾਂ ਆਏ ਸੀ ਹੁਜ਼ੂਰ