Punjabi Script
ਤੱਕਦਾ, ਸੰਗਦਾ, ਕਹਿ ਨਾ ਸਕਦਾ
ਤੇਰੀ ਇਕ ਝਲਕ ਨਾਲ ਹੀ ਸਾਰ ਲੈਂਦਾ
ਲੰਮੀ ਗੁੱਤ, ਸੰਜੀਦਾ ਚੇਹਰਾ, ਝੁਕੀ ਨਜ਼ਰ ਦੇਖਦੇ ਹੀ
ਪਲਾਂ ਵਿਚ ਜੀ ਭਰ ਕੇ ਨਿਹਾਰ ਲੈਂਦਾ
ਤੇਰੇ ਸਾਹਮਣੇ ਆਵਾਂ ਤਾਂ ਆਪ ਚੁਪ ਹੋਵਾਂ
ਤੇਰੀ ਅਵਾਜ਼ ਸੁਨਣ ਲਈ ਖਲੋ ਜਾਂਦਾ
ਸੁਧ ਬੁਧ ਨਾ ਰਹਿੰਦੀ ਆਲੇ ਦੁਆਲੇ ਦੀ
ਬਸ ਤੇਰੇ ਅਸਰ ਵਿਚ ਹੀ ਰਮ ਜਾਂਦਾ
ਰੱਬਾ ਸਲਾਮਤ ਰਖੀਂ ਅਮ੍ਰਿਤਾ
ਜਿਹਨੂ ਤੱਕ ਮੈ ਖੁਸ਼ ਹੁੰਦਾ ਰਾਵਾਂ
ਕਾਸ਼ ਇਹ ਆਖਾਂ ਦੀ ਤਕਨੀ ਤੋਂ ਦਿਲ ਦੀ ਖੁਸ਼ੀ ਦੇ ਸਫ਼ਰ ਵਿਚ
ਮੈ ਰਾਹੀ ਬਣਿਆ ਰਵਾਂ
ਅਮ੍ਰਿਤਾ ਵੱਲੋਂ ਆਉਣ ਵਾਲੀ ਮੁਸਕਾਨ ਦਾ
ਮੈ ਵਾਪਰੀ ਬਣਿਆ ਰਵਾਂ
ਓਹ ਲੰਮੀ ਗੁੱਤ ਅਤੇ ਸੰਜੀਦਾ ਚੇਹਰੇ ਦਾ ਮੈ ਦੀਦਾਰੀ ਬਣਿਆ ਰਵਾਂ
ਤੇਰੀ ਇਕ ਝਲਕ ਨਾਲ ਹੀ ਸਾਰ ਲੈਂਦਾ
ਲੰਮੀ ਗੁੱਤ, ਸੰਜੀਦਾ ਚੇਹਰਾ, ਝੁਕੀ ਨਜ਼ਰ ਦੇਖਦੇ ਹੀ
ਪਲਾਂ ਵਿਚ ਜੀ ਭਰ ਕੇ ਨਿਹਾਰ ਲੈਂਦਾ
ਤੇਰੇ ਸਾਹਮਣੇ ਆਵਾਂ ਤਾਂ ਆਪ ਚੁਪ ਹੋਵਾਂ
ਤੇਰੀ ਅਵਾਜ਼ ਸੁਨਣ ਲਈ ਖਲੋ ਜਾਂਦਾ
ਸੁਧ ਬੁਧ ਨਾ ਰਹਿੰਦੀ ਆਲੇ ਦੁਆਲੇ ਦੀ
ਬਸ ਤੇਰੇ ਅਸਰ ਵਿਚ ਹੀ ਰਮ ਜਾਂਦਾ
ਰੱਬਾ ਸਲਾਮਤ ਰਖੀਂ ਅਮ੍ਰਿਤਾ
ਜਿਹਨੂ ਤੱਕ ਮੈ ਖੁਸ਼ ਹੁੰਦਾ ਰਾਵਾਂ
ਕਾਸ਼ ਇਹ ਆਖਾਂ ਦੀ ਤਕਨੀ ਤੋਂ ਦਿਲ ਦੀ ਖੁਸ਼ੀ ਦੇ ਸਫ਼ਰ ਵਿਚ
ਮੈ ਰਾਹੀ ਬਣਿਆ ਰਵਾਂ
ਅਮ੍ਰਿਤਾ ਵੱਲੋਂ ਆਉਣ ਵਾਲੀ ਮੁਸਕਾਨ ਦਾ
ਮੈ ਵਾਪਰੀ ਬਣਿਆ ਰਵਾਂ
ਓਹ ਲੰਮੀ ਗੁੱਤ ਅਤੇ ਸੰਜੀਦਾ ਚੇਹਰੇ ਦਾ ਮੈ ਦੀਦਾਰੀ ਬਣਿਆ ਰਵਾਂ
_______ਸਿਮਰਨਜੀਤ ਸਿੰਘ
English Script
Takkda, sangda keh na sakda
teri ik jhalak naal hi saar lainda
lammi, gutt, sanjeeda chehra, jhuki nazar dekhde hi
palaan wich jee bhar ke nihaar lainda
Tere sahmane avan tan aap chup hovan
teri awaz sunan layi hi khalo janda
sudh budh na rehndi aale dwaale di
bas tere asar which hi ram jaanda
Rabba salamat rakhi amrita,
jihnu takk mai khush hunda ravaan
kaash eh akhan di takni ton dil di khushi de safar wich
mai raahi baneya ravaan
Amrita wallon aun waali muskan da
mai wapari baneya ravaan
Oh lammi gutt te sanjeeda chehre da mai deedari baneya ravaan
teri ik jhalak naal hi saar lainda
lammi, gutt, sanjeeda chehra, jhuki nazar dekhde hi
palaan wich jee bhar ke nihaar lainda
Tere sahmane avan tan aap chup hovan
teri awaz sunan layi hi khalo janda
sudh budh na rehndi aale dwaale di
bas tere asar which hi ram jaanda
Rabba salamat rakhi amrita,
jihnu takk mai khush hunda ravaan
kaash eh akhan di takni ton dil di khushi de safar wich
mai raahi baneya ravaan
Amrita wallon aun waali muskan da
mai wapari baneya ravaan
Oh lammi gutt te sanjeeda chehre da mai deedari baneya ravaan
_______Simranjeet Singh
0 comments:
Post a Comment