ਦੇਖਣਾ ਆਉਣਾ ਚਾਹਿਦਾ ਹੈ
ਕਿਉਂ ਹੈ ਓਹ ਆਮ ਨਾਲੋ ਖਾਸ
ਪਰਖ ਕਰਨੀ ਆਉਣੀ ਚਾਹੀਦੀ ਹੈ
ਕਿਉਂ ਹੈ ਓਹ ਆਮ ਨਾਲੋ ਖਾਸ
ਪਰਖ ਕਰਨੀ ਆਉਣੀ ਚਾਹੀਦੀ ਹੈ
ਕੋਈ ਮੇਹਂਗੀ ਰੀਝ ਨਹੀ ਓਹਦੀ, ਬਸ
ਸਤਕਾਰ ਕਰਨਾ ਆਉਣਾ ਚਾਹਿਦਾ ਹੈ
ਕੁਝ ਜਿਆਦਾ ਨਹੀ ਚਾਹੁੰਦੀ ਰਿਸ਼ਤਿਆਂ ਵਿਚੋਂ, ਬਸ
ਨਿਭਾਉਣਾ ਆਉਣਾ ਚਾਹਿਦਾ ਹੈ
ਮਿਠੇ ਝੂਠ ਨਹੀ ਭਾਲਦੀ, ਬਸ
ਮੁਹੋ ਸਚ ਆਉਣਾ ਚਾਹਿਦਾ ਹੈ
ਨਹੀ ਚਾਹੰਦੀ ਕਿੱਸੇ ਕਹਾਣੀਆਂ ਵਿਚ ਨਾਮ ਲਿਖਵਾਓ, ਬਸ
ਪਿਆਰ ਕਰਨਾ ਆਉਣਾ ਚਾਹਿਦਾ ਹੈ
ਚਾਹੇ ਨਾ ਹੋਵੇ ਲਖਾਂ ਵਿਚੋਂ ਇਕ, ਬਸ
ਇਕ ਦਾ ਹੋਣਾ ਚਾਹਿਦਾ ਹੈ
ਲਿਬਾਸਾਂ ਦੀ ਚਮਕ ਤੋਂ ਦੂਰ
ਰੂਹਾਂ ਦੀ ਸਾਂਝ ਪਾਉਣ ਵਾਲਾ ਹੋਣਾ ਚਾਹਿਦਾ ਹੈ
ਪੜ੍ਹੀਆਂ ਭਾਵੇਂ ਲਖ ਕਿਤਾਬਾਂ ਹੋਣ, ਬਸ
ਅਮ੍ਰਿਤਾ ਨੂ ਸਮਝਣ ਵਾਲਾ ਹੋਣਾ ਚਾਹਿਦਾ ਹੈ
_______ਸਿਮਰਨਜੀਤ
ਸਿੰਘ
English Script
Hai Amrita wich hi amrit lukya
Dekhna auna chahida hai
Kiu hai oh aam naalo khaas
Parakh karni auni chahidi hai
Koi mehngi reejh nahi ohdi, bas
Satkar karna auna chahida hai
Kuchh zyada nahi chahaundi rishteya chon, bas
Nibhauna auna chahida hai
Mithe jhooth nahi bhaaldi, bas
Muho sach auna chahida hai
Nai chaahndi kisse kahaniya wich naam likhwao, bas
Pyar karna auna chahida hai
Chahe na hove lakhan chon ik, bs
Ik da hona chahida hai
libaasan di chamak ton door
Roohan di saanjh paun wala hona chahida hai
Parhiya bhaavein lakh kitaaban hon, bas
Amrita nu samjhan wala hona chahida hai
Dekhna auna chahida hai
Kiu hai oh aam naalo khaas
Parakh karni auni chahidi hai
Koi mehngi reejh nahi ohdi, bas
Satkar karna auna chahida hai
Kuchh zyada nahi chahaundi rishteya chon, bas
Nibhauna auna chahida hai
Mithe jhooth nahi bhaaldi, bas
Muho sach auna chahida hai
Nai chaahndi kisse kahaniya wich naam likhwao, bas
Pyar karna auna chahida hai
Chahe na hove lakhan chon ik, bs
Ik da hona chahida hai
libaasan di chamak ton door
Roohan di saanjh paun wala hona chahida hai
Parhiya bhaavein lakh kitaaban hon, bas
Amrita nu samjhan wala hona chahida hai
_______Simranjeet Singh
Best casino bonus codes and free spins 2021 | DRMCD
ReplyDeleteLooking 충주 출장샵 for a 제주 출장마사지 casino bonus code to play with $30 경기도 출장샵 free spins no deposit? Here are the casinos 울산광역 출장샵 that offer the best no deposit bonus 안성 출장마사지 codes & free spins