Punjabi Script
ਮੈਨੂ ਅਜ ਵੀ ਯਾਦ ਹੈ
ਕੰਬਦਾ ਦਿਲ ਅਤੇ ਤੇਜ਼ ਧੜਕਣ
ਖਾਮੋਸ਼ ਜ਼ੁਬਾਨ ਤੇ ਅਖ ਚ ਸ਼ਰਮ
ਯਾਰਾਂ ਦੀ ਨਜ਼ਰ ਵਿਚ ਇਕ ਆਸ਼ਿਕ਼ ਕਮਲਾ ਸੀ
ਜਦ ਪਹਲੀ ਵਾਰ ਤੇਰੇ ਰੂਬਰੂ ਹੋਣ ਚੱਲਾ ਸੀ
ਤੇਰੀਆਂ ਅਦਾਵਾਂ ਮੈਨੂ ਤੇਰੇ ਵਲ ਖਿਚ ਪਾਉਣ
ਪਰ ਮੇਰੇ ਕਦਮ ਤੇਰੇ ਕੋਲ ਜਾਣ ਦੀ ਹਿਮਤ ਨਾ ਜੁਟਾ ਪਾਉਣ
ਕਿਸੇ ਤਰਾਂ ਦਿਲ ਸੰਭਾਲ ਕੇ ਕਦਮ ਤੇਰੇ ਵਲ ਵਧਾਏ
ਹਰ ਇਕ ਕਦਮ ਨਾਲ ਮੰਨ ਦੁਵਿਦਾ ਵਿਚ ਪਈ ਜਾਏ
ਜੋ ਤੇਨੁ ਮਿਲੇ ਬੇਗੈਰ ਮੁਕਣੀ ਨਹੀ ਸੀ
ਆਪਣੇ ਲਈ ਤੈਨੂ ਮਿਲਣਾ ਜ਼ਰੂਰੀ ਸੀ
ਰੱਬ ਨੇ ਤੇਰੇ ਵੱਲੋਂ ਜੋ ਤੋਹਫ਼ਾ ਮੈਨੂ ਦਿੱਤਾ
ਓਹਦੇ ਬਾਰੇ ਤੈਨੂ ਦਸਣਾ ਸੀ
ਤੇਰੇ ਲਈ ਤੈਨੂ ਮਿਲਣਾ ਜ਼ਰੂਰੀ ਸੀ
ਮੈਨੂ ਅਜ ਵੀ ਯਾਦ ਹੈ
ਖਾਮੋਸ਼ ਜ਼ੁਬਾਨ ਤੇ ਅਖ ਚ ਸ਼ਰਮ
ਯਾਰਾਂ ਦੀ ਨਜ਼ਰ ਵਿਚ ਇਕ ਆਸ਼ਿਕ਼ ਕਮਲਾ ਸੀ
ਜਦ ਪਹਲੀ ਵਾਰ ਤੇਰੇ ਰੂਬਰੂ ਹੋਣ ਚੱਲਾ ਸੀ
ਤੇਰੀਆਂ ਅਦਾਵਾਂ ਮੈਨੂ ਤੇਰੇ ਵਲ ਖਿਚ ਪਾਉਣ
ਪਰ ਮੇਰੇ ਕਦਮ ਤੇਰੇ ਕੋਲ ਜਾਣ ਦੀ ਹਿਮਤ ਨਾ ਜੁਟਾ ਪਾਉਣ
ਕਿਸੇ ਤਰਾਂ ਦਿਲ ਸੰਭਾਲ ਕੇ ਕਦਮ ਤੇਰੇ ਵਲ ਵਧਾਏ
ਹਰ ਇਕ ਕਦਮ ਨਾਲ ਮੰਨ ਦੁਵਿਦਾ ਵਿਚ ਪਈ ਜਾਏ
ਜੋ ਤੇਨੁ ਮਿਲੇ ਬੇਗੈਰ ਮੁਕਣੀ ਨਹੀ ਸੀ
ਆਪਣੇ ਲਈ ਤੈਨੂ ਮਿਲਣਾ ਜ਼ਰੂਰੀ ਸੀ
ਰੱਬ ਨੇ ਤੇਰੇ ਵੱਲੋਂ ਜੋ ਤੋਹਫ਼ਾ ਮੈਨੂ ਦਿੱਤਾ
ਓਹਦੇ ਬਾਰੇ ਤੈਨੂ ਦਸਣਾ ਸੀ
ਤੇਰੇ ਲਈ ਤੈਨੂ ਮਿਲਣਾ ਜ਼ਰੂਰੀ ਸੀ
ਮੈਨੂ ਅਜ ਵੀ ਯਾਦ ਹੈ
ਮੈ ਜਿਸ ਦਿਨ ਨਵ-ਕਵਿਤਾ ਤੇਰੇ ਹਥ ਫੜਾਈ ਸੀ
ਇਕ ਨਜ਼ਰ ਪੜ੍ਹਕੇ ਤੁ ਵੀ ਸ਼ਰਮਾਈ ਸੀ
ਆਪਣੇ ਆਪ ਨੂ ਧਰਤੀ ਦਾ ਚੰਨ ਦੇਖ ਕੇ ਤੂ ਵੀ ਮੁਸਕੁਰਾਈ ਸੀ
ਹੌਲੀ ਹੌਲੀ ਤੇਰੀ ਮੁਸਕਾਨ ਘਟਦੀ ਗਈ
ਇਕ ਨਜ਼ਰ ਪੜ੍ਹਕੇ ਤੁ ਵੀ ਸ਼ਰਮਾਈ ਸੀ
ਆਪਣੇ ਆਪ ਨੂ ਧਰਤੀ ਦਾ ਚੰਨ ਦੇਖ ਕੇ ਤੂ ਵੀ ਮੁਸਕੁਰਾਈ ਸੀ
ਹੌਲੀ ਹੌਲੀ ਤੇਰੀ ਮੁਸਕਾਨ ਘਟਦੀ ਗਈ
ਅਤੇ ਤੇਰੀ ਸੰਜੀਦਗੀ ਨਾਲ ਮੇਰੀ ਧੜਕਨ ਹੋਰ ਵਧਦੀ ਗਈ
ਅਖੀਰ ਨੂ ਤੂ ਠੰਡਾ ਹੌਕਾ ਭਰਕੇ ਇਕ ਵਾਰ 'ਚ ਸਾਰੀ ਗਲ ਸਮਝਾਈ ਸੀ
"ਤੂ ਮੈਨੂ ਚੰਨ ਦਾ ਦਰਜਾ ਦਿੱਤਾ, ਆਪਣੀ ਜਿੰਦਗੀ ਦਾ ਅਧਾਰ ਬਣਾਇਆ
ਸਬ ਕਬੂਲ , ਸਬ ਮੁਬਾਰਕ
ਪਰ ਮੈ ਹਾਂ ਤਾਂ ਕਿਸੇ ਹੋਰ ਦੀ ਹੀ "
ਤੇਰੇ ਇਹਨਾ ਲਫਜਾਂ ਨੇ ਹੀ ਏਹਸਾਸ ਦਵਾਇਆ
ਕੀ ਮੈ ਕਿਨਾ ਝੱਲਾ ਸੀ
ਨਵ -ਕਵਿਤਾ ਦੇ ਜ਼ਰੀਏ ਚੰਨ ਛੂਣ ਚੱਲਾ ਸੀ
ਤੂ ਮੇਰੀ ਪਰ ਮੈ ਤੇਰੀ ਜ਼ਰੁਰਤ ਨਹੀ ਸੀ
ਕਿਓਂਕਿ ਚੰਨ ਕੋਲ ਸੀ ਚਾਨਣੀ, ਅਤੇ ਮੈ ਧਰਤੀ 'ਤੇ ਕੱਲਾ ਸੀ
ਅਖੀਰ ਨੂ ਤੂ ਠੰਡਾ ਹੌਕਾ ਭਰਕੇ ਇਕ ਵਾਰ 'ਚ ਸਾਰੀ ਗਲ ਸਮਝਾਈ ਸੀ
"ਤੂ ਮੈਨੂ ਚੰਨ ਦਾ ਦਰਜਾ ਦਿੱਤਾ, ਆਪਣੀ ਜਿੰਦਗੀ ਦਾ ਅਧਾਰ ਬਣਾਇਆ
ਸਬ ਕਬੂਲ , ਸਬ ਮੁਬਾਰਕ
ਪਰ ਮੈ ਹਾਂ ਤਾਂ ਕਿਸੇ ਹੋਰ ਦੀ ਹੀ "
ਤੇਰੇ ਇਹਨਾ ਲਫਜਾਂ ਨੇ ਹੀ ਏਹਸਾਸ ਦਵਾਇਆ
ਕੀ ਮੈ ਕਿਨਾ ਝੱਲਾ ਸੀ
ਨਵ -ਕਵਿਤਾ ਦੇ ਜ਼ਰੀਏ ਚੰਨ ਛੂਣ ਚੱਲਾ ਸੀ
ਤੂ ਮੇਰੀ ਪਰ ਮੈ ਤੇਰੀ ਜ਼ਰੁਰਤ ਨਹੀ ਸੀ
ਕਿਓਂਕਿ ਚੰਨ ਕੋਲ ਸੀ ਚਾਨਣੀ, ਅਤੇ ਮੈ ਧਰਤੀ 'ਤੇ ਕੱਲਾ ਸੀ
_______ਸਿਮਰਨਜੀਤ ਸਿੰਘ
English Script
Mainu aj v yaad hai
Kambda dil ate tez dhadkan
Khamosh zubaan ate akh ch sharam
Yaaran di nazar wich ik aashiq kamla si
Jad pehli waar tere roobaroo hon challa si
Teriyan adavan mainu tere wall khich paun
Par mere kadam tere kol jaan di himmat na juta paun
Kise tarah dil sambhal ke kadam tere wall wadhaye
Har ik kadam naal mann duvida wich payi jaye
Jo tenu mile begair mukni nahi si
Apne layi tenu milna zaruri si
Rabb ne tere wallon jo tohfa mainu ditta
Ohde baare tenu dasna si
Tere layi tenu milna zaruri si
Mainu aj v yaad hai
Teriyan adavan mainu tere wall khich paun
Par mere kadam tere kol jaan di himmat na juta paun
Kise tarah dil sambhal ke kadam tere wall wadhaye
Har ik kadam naal mann duvida wich payi jaye
Jo tenu mile begair mukni nahi si
Apne layi tenu milna zaruri si
Rabb ne tere wallon jo tohfa mainu ditta
Ohde baare tenu dasna si
Tere layi tenu milna zaruri si
Mainu aj v yaad hai
Jis din mai navkavita tere hath fadayi si,
Ik nazar parh ke tuvi sharmayi si
Apne aap nu dharti da chann dekh ke tuvi muskurayi si
Hauli hauli teri muskaan ghatdi gayi
Ate teri sanjeedgi naal meri dhadkan hor wadhdi gayi
Akhir nu tu ik thanda hauka bharke ik waari wich saari gal samjhayi si
"Tu mainu chann da darja ditta,
Ik nazar parh ke tuvi sharmayi si
Apne aap nu dharti da chann dekh ke tuvi muskurayi si
Hauli hauli teri muskaan ghatdi gayi
Ate teri sanjeedgi naal meri dhadkan hor wadhdi gayi
Akhir nu tu ik thanda hauka bharke ik waari wich saari gal samjhayi si
"Tu mainu chann da darja ditta,
Apni zindgi da adhaar banaya,
Sab kabool, sab mubarak,
Par akhir mai han tan kise hor di hi"
Tere ehna lafzan ne hi ehsaas dwaya
Ki mai kina jhalla si,
Navkavita de zariye chann choon challa si
Tu meri par mai teri zarurat nahi si
Kionki chann kol so chanani ate mai dharti 'te kalla si
Sab kabool, sab mubarak,
Par akhir mai han tan kise hor di hi"
Tere ehna lafzan ne hi ehsaas dwaya
Ki mai kina jhalla si,
Navkavita de zariye chann choon challa si
Tu meri par mai teri zarurat nahi si
Kionki chann kol so chanani ate mai dharti 'te kalla si
_______Simranjeet Singh
Bht hi wdia .. jo dard eh lfza ch nzr aa rea beyaan krna aukha e .. sirf ohi jaan skda jo eh sb chau lngea e ..
ReplyDeleteBht hi wdia .. jo dard eh lfza ch nzr aa rea beyaan krna aukha e .. sirf ohi jaan skda jo eh sb chau lngea e ..
ReplyDeleteAt this time it appears like Expression Engine is the best blogging platform available right now. (from what I've read) Is that what you are using on your blog? facebook login
ReplyDeleteOf course, a BC mortgage calculator is just first - it's important you determine what affects the price of the mortgage. canada mortgage calculator Compare various scenarios to determine what your mortgage payments will probably be, just how much interest you are able to save and the way the frequency of payments could affect your ability to spend down your mortgage even sooner. mortgage calculator canada
ReplyDeleteBased on the advantages of|some great benefits of|the benefits of} offering aspect bets, casino administration at many locations are looking into putting in multiple aspect wager on their lower-end blackjack games. Whether your cards are dealt face-up or face-down really doesn't matter — dealers observe strict guidelines, and seeing the values of your cards doesn't affect them. Dealers' hands always begin off with one card exposed and 카지노 one card hidden, whatever the variety of decks.
ReplyDelete